¡Sorpréndeme!

ਪੰਜਾਬ ਦੀ 11 ਸਾਲਾਂ ਐਸ਼ਲੀਨ ਨੇ ਰਚਿਆ ਇਤਿਹਾਸ, ਛੋਟੀ ਉਮਰ 'ਚ ਹੀ Australia 'ਚ ਬਣਾਇਆ ਰਿਕਾਰਡ |OneIndia Punjabi

2023-11-15 2 Dailymotion

ਵਿਦੇਸ਼ਾਂ 'ਚ ਲਗਾਤਾਰ ਪੰਜਾਬੀਆਂ ਵਲੋਂ ਮੱਲਾਂ ਮਾਰੀਆ ਜਾ ਰਹੀਆਂ ਹਨ | ਵੱਡੇ ਮੁਕਾਮ ਹਾਸਿਲ ਕਰ ਪੰਜਾਬ ਦਾ ਮਾਣ ਵਧਾਇਆ ਜਾ ਰਿਹਾ ਹੈ | ਹੁਣ 11 ਸਾਲਾਂ ਐਸ਼ਲੀਨ ਜੋ ਕਿ ਨਵਾਂਸ਼ਹਿਰ ਜ਼ਿਲ੍ਹੇ ਦੇ ਪਿੰਡ ਸਜਾਵਲਪੁਰ ਦੀ ਰਹਿਣ ਵਾਲੀ ਹੈ, ਨੇ ਆਸਟ੍ਰੇਲੀਆ 'ਚ ਰਿਕੋਰਡ ਬਣਾ ਪੰਜਾਬ ਦਾ ਸਿਰ ਮਾਣ ਨਾਲ ਉੱਚਾ ਕਰ ਦਿੱਤਾ ਹੈ | ਜੀ ਹਾਂ, ਆਸਟ੍ਰੇਲੀਅਨ ਜੰਮਪਲ ਐਸ਼ਲੀਨ ਨੇ ਗਿਆਰਾਂ ਸਾਲਾਂ ਦੀ ਛੋਟੀ ਉਮਰ 'ਚ ਹੀ ਰਿਕਾਰਡ ਬਣਾ ਲਿਆ ਹੈ | ਐਸ਼ਲੀਨ ਆਸਟ੍ਰੇਲੀਆ ਭਰ 'ਚ ਸਭ ਤੋਂ ਛੋਟੀ ਉਮਰ 'ਚ ਕਿਤਾਬ ਲਿਖਣ ਵਾਲੀ ਕੁੜੀ ਬਣੀ ਹੈ। ਦੱਸਦਈਏ ਕਿ ਐਸ਼ਲੀਨ ਸਿਡਨੀ ਦੇ ਕੈਂਥਰਸਟ ਇਲਾਕੇ ਦੇ ਪਬਲਿਕ ਸਕੂਲ 'ਚ ਛੇਵੀਂ ਜਮਾਤ ਦੀ ਵਿਦਿਆਰਥਣ ਹੈ।
.
11-year-old Ashleen of Punjab created history, made a record in Australia at a young age.
.
.
.
#nawanshahrnews #ashleen #australianews